ਅੰਮ੍ਰਿਤਸਰ, ( ਜਸਟਿਸ ਨਿਊਜ਼ )
5 ਸਤੰਬਰ 2025 ਨੂੰ ਸ਼੍ਰੋਮਣੀ ਅਮਰ ਸ਼ਹੀ ਦ ਬਾ ਬਾ ਜੀ ਵਨ ਸਿੰ ਘ ਜੀ ਦੇ ਜਨਮ ਦਿ ਹਾ ੜੇ ਨੂੰ
ਸੰਕੰਲਪ ਦਿ ਵਸ ਵਜੋਂ ਵਿ ਕਸਤ ਕਰਨ ਲਈ ਅੱਜ ਇਥੇਂ ਵਿ ਚਾ ਰ ਚਰਚਾ ਹੋਈ।ਉਕਤ ਮੁੱਦੇ ਤੇ ਇਕਸੁਰਤਾ ਕਰਨ ਲਈ ਅੱਜ
ਦਸ਼ਮੇਸ਼ ਨਗਰ ਵਿ ਖੇ ਘੱਟ ਗਿ ਣਤੀ ਲੋਕ ਭਲਾ ਈ ਸੰਸਥਾ ਦੇ ਪ੍ਰਧਾ ਨ ਸ੍ਰਵ ਸਤਨਾ ਮ ਸਿੰ ਘ ਗਿੱ ਲ ਅਤੇ ਦਸ਼ਮੇਸ਼ ਤਰਨਾ ਦਲ ਦੇ
ਮੁੱਖੀ ਬਾ ਬਾ ਮੇਜਰ ਸਿ ਘ ਸੋਢੀ ਦਰਮਿ ਆਨ ਮੁਲਾ ਕਾ ਤ ਹੋਈ।
ਚੇਤੇ ਰਹੇ ਕਿ ਦੋਵਾਂ ‘ਚ ਪੰਥਕ ਵਿ ਚਾ ਰਾਂ ਕਰਨ ਅਤੇ ਖਾ ਸ਼ ਕਰਕੇ ਸ਼੍ਰੋਮਣੀ ਅਮਰ ਸ਼ਹੀ ਦ ਬਾ ਬਾ ਜੀ ਵਨ ਸਿੰ ਘ ਜੀ ਦੇ
ਇਤਿ ਹਾ ਸਕ ਦਿ ਵਸ ਮੌਕੇ ਚੇਤਨਾ ਮਾ ਰਚ ਦਿ ਵਸ ਜੋ ਕਿ ਪ੍ਰਕਾ ਸ਼ ਦਿ ਹਾ ੜੇ ਨੂੰ ਸਮਰਪਿ ਤ ਹੁੰਦਾ ਨੂੰ ਸੰਕੰਲਪ ਦਿ ਵਸ ਵਜੋਂ ਸ਼੍ਰੀ
ਆਨੰਦਪੁਰ ਸਾ ਹਿ ਬ ਦੀ ਧਰਤੀ ਤੇ ਤਸਲੀ ਮ ਕਰਾ ਉਂਣ ਲਈ ਘੱਟ ਗਿ ਣਤੀ ਲੋਕ ਭਲਾ ਈ ਸੰਸਥਾ (ਰਜਿ ) ਦੇ ਪ੍ਰਧਾ ਨ ਸ੍ਰ
ਸਤਨਾ ਮ ਸਿੰ ਘ ਗਿੱ ਲ ਨੇ ਟੀ ਮ ਸਮੇਤ ਸ਼੍ਰੋਮਣੀ ਦਸ਼ਮੇਸ਼ ਤਰਨਾ ਦੇ ਮੁੱਖੀ ਜਥੇਦਾ ਰ ਬਾ ਬਾ ਮੇਜਰ ਸਿੰ ਘ ਸੋਢੀ ਨਾ ਲ ਉਨਾ ਦੇ
ਪੜਾ ਅ ਤੇ ਰਸਮੀਂ ਤੌਰ ‘ਤੇ ਮੁਲਾ ਕਾ ਤ ਕੀ ਤੀ ।
ਸ੍ਰ ਸਤਨਾ ਮ ਸਿੰ ਘ ਗਿੱ ਲ ਨੇ ਲੈਟਰਹੈੱਡ ਤੇ ਜਥੇਦਾ ਰ ਬਾ ਬਾ ਮੇਜਰ ਸਿੰ ਘ ਸੋਢੀ ਨੂੰ ਸੋਂਪੇ ਕੌੰਂਮ ਦੇ ਨਾ ਪੱਤਰ ‘ਚ ਇਹ ਮੁੱਦਾ ਬ
ਉਠਾ ਇਆ ਹੈ ਕਿ ਸ਼੍ਰੋਮਣੀ ਅਮਰ ਸ਼ਹੀ ਦ ਬਾ ਬਾ ਜੀ ਵਨ ਸਿੰ ਘ ਜੀ (ਭਾ ਈ ਜੈਤਾ ਜੀ ) ਦੇ ਜੀ ਵਨ ਦੇ ਹਰ ਪੱਖ ਅਤੇ ਹਰੇਕ
ਪਹਿ ਲੂ ਨੂੰ ਵਡਿ ਆਇਆ ਜਾ ਵੇ ਤਾਂ ਕਿ ਬਾ ਬਾ ਜੀ ਦੇ ਨਾ ਦੀ ਮਹੱਤਤਾ ਨੂੰ ਫੈਲਾ ਇਆ ਜਾ ਸਕੇ।
ਦੋਵਾਂ ਦਰਮਿ ਆਨ ਹੋਈ ਵਿ ਚਾ ਰ ਚਰਚਾ ਤੋਂ ਬਾ ਅਦ ਪਰੈੱਸ ਨੂੰ ਜਾ ਣਕਾ ਰੀ ਦਿੰ ਦਿ ਆਂ ਬਾ ਬਾ ਮੇਜਰ ਸਿੰ ਘ ਸੋਢੀ ਨੇ ਦੱਸਿ ਆ ਕਿ
5 ਸਤੰਬਰ ਨੂੰ 2025 ਨੁੰ ਸ਼੍ਰੋਮਣੀ ਅਮਰ ਸ਼ਹੀ ਦ ਬਾ ਬਾ ਜੀ ਵਨ ਸਿੰ ਘ ਜੀ ਦੇ ਇਤਿ ਹਾ ਸਕ ਤੱਪ ਅਸਥਾ ਨ ਸ਼੍ਰੀ ਆਨੰਦਪੁਰ
ਸਾ ਹਿ ਬ ਦੀ ਪੁਰਾ ਤਨ ਇਮਾ ਰਤ ਅਤੇ ਇਤਿ ਹਾ ਸਕ ਸ਼ਰੋਤਾਂ ਨੂੰ ਸੰਭਾ ਲਣ ਅਤੇ ਇਮਾ ਰਤ ਨੂੰ ਆਲੀ ਸ਼ਾ ਨ ਆਧੁਨਿ ਕ ‘ਚ
ਤਬਦੀ ਲ ਕਰਾ ਉਂਣ ਲਈ ਕੇਂਦਰ/ਸਟੇਟ ਅਤੇ ਸ਼ੌਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਪਹੁੰਚ ਬਣਾ ਉਂਣ ਦਾ ਫੈਂਸਲਾ
ਕੀ ਤਾ ਗਿ ਆ ਹੈ।
ਉਨ੍ਹਾ ਨੇ ਕਿ ਹਾ ਕਿ ਘੱਟ ਗਿ ਣਤੀ ਲੋਕ ਭਲਾ ਈ ਸੰਸਥਾ ਦੇ ਪ੍ਰਧਾ ਨ ਸ੍ਰ ਸਤਨਾ ਮ ਸਿੰ ਘ ਗਿ ਲ ਨੇ ਸੰਸਥਾ ਦੇ ਵਫਦ ਨਾ ਲ ਅੱਜ
ਮੇਰੇ ਨਾ ਲ ਮੁਲਾ ਕਾ ਤ ਕੀ ਤੀ ਹੈ।ਉਨ੍ਹਾ ਨੇ ਮੈਨੂੰ ਤਾ ਕੀ ਦ ਕੀ ਤੀ ਹੈ ਕਿ ਸ਼੍ਰੀ ਆਨੰਦਪੁਰ ਸਾ ਹਿ ਬ ਦੀ ਧਰਤੀ ਤੋਂ ਇਸ ਪਵਿ ਤਰ ਤੇ
ਇਤਿ ਹਾ ਸਕ ਦਿ ਨ ਨੂੰ ਸੰਕੰਲਪ ਦਿ ਵਸ ਵਜੋਂ ਐਲਾ ਨਿ ਆ ਜਾ ਵੇ।
ਉਨ੍ਹਾ ਨੇ ਕਿ ਹਾ ਕਿ 5 ਸਤੰਬਰ 2025 ਨੂੰ ਸ਼੍ਰੀ ਆਨੰਦਪੁਰ ਸਾ ਹਿ ਬ ਵਿ ਖੇ ਸਾ ਡਾ ਦਲ ਪੰਥ ਪ੍ਰਧਾ ਨ ਪੰਜਾ ਬ ਆਮ ਆਦਮੀਂ
ਪਾ ਰਟੀ ਅਤੇ ਕੈਬਨਿ ਟ ਮੰਤਰੀ ਸ੍ਰੀ ਅਮਨ ਅਰੋੜਾ ਨੂੰ ਮਿ ਲਕੇ ਜੋ ਮੰਗ ਪੱਤਰ ਦੇਣ ਜਾ ਰਿ ਹਾ ਹੈ ਉਸ ‘ਚ ਅਸੀਂ ਮੰਗ ਰੱਖੀ ਹੈ
ਕਿ ਬਾ ਬਾ ਜੀ ਵਨ ਸਿੰ ਘ ਜੀ ਦੇ ਨਾ ਦੀ ਮਹੱਤਤਾ ‘ਚ ਵਾ ਧਾ ਕਰਦਿ ਆਂ ਅੰਮ੍ਰਿ ਤਸਰ ‘ਚ ਯੂਪੀ ਐਸਸੀ ਕੋਚਿੰ ਗ ਸੈਂਟਰ ਅਤੇ
ਆਧੁਨਿ ਕ ਆਲੀ ਸ਼ਾ ਨ ਕਿ ਸਮ ਦਾ ਕਾ ਨਫਰੰਸ ਹਾ ਲ ਬਣਾ ਕੇ ਰੰਘਰੇਟਾਂ ਸਿੱ ਖ ਸਮਾ ਜ ਨੂੰ ਸਮਰਪਿ ਤ ਕੀ ਤਾ ਜਾ ਵੇ।
ਇੱਕ ਸਵਾ ਲ ਦੇ ਜਵਾ ਬ ‘ਚ ਉਨਾ ਨੇ ਕਿ ਹਾ ਕਿ ਅਸੀਂ ਇਹ ਵੀ ਸਰਕਾ ਰ ਤੋਂ ਮੰਗ ਕਰ ਰਹੇ ਹਾਂ ਜਿ ਰੰਘਰੇਟਾ ਕਮਿ ਸ਼ਨ ਅਤੇ
ਬਾ ਬਾ ਜੀ ਵਨ ਸਿੰ ਘ ਵਿਿ ਦਅਕ ਸੰਸਥਾਂ ਵਾਂ ਕਮਿ ਸ਼ਨ ਸਥਾ ਪਿ ਤ ਕੀ ਤਾ ਜਾ ਵੇ।ਇਸ ਤੋਂ ਇਲਾ ਵਾ ਬੁੰਗਾਂ ਰੰਘਰੇਟਿ ਆਂ ਨੂੰ ਢਾ ਹੁਣ
ਅਤੇ ਮੁੜ ਉਸਾ ਰੇ ਦੇ ਦਸਤਾ ਵੇਜ਼ ਸ਼੍ਰੋਮਣੀ ਕਮੇਟੀ ਪਾ ਸੋਂ ਪ੍ਰਾ ਪਤ ਕਰਨ ਲਈ ਚਾ ਰਾ ਜੋਈ ਸ਼ੁਰੂ ਕੀ ਤੀ ਜਾ ਵੇਗੀ ।
ਉਨ੍ਹਾ ਨੇ ਕਿ ਹਾ ਕਿ ਰੰਘਰੇਟਾਂ ਸਿੱ ਖ ਸਮਾ ਜ 5 ਸਤੰਬਰ ਨੂੰ ਨਵਾਂ ਪ੍ਰੋਗਰਾ ਮ ਉਲੀ ਕੇਗਾ । ਇਸ ਮੌਕੇ ਮਿ ਲਨ ਸਿੰ ਘ
ਗਿੱ ਲ,ਅੰ੍ਰਿ ਮਤਪਾ ਲ ਸਿੰ ਘ ਕਲਿ ਆਣ,ਅੰਮ੍ਰਿ ਤਪਾ ਲ ਸਿੰ ਘ ਸ਼ਾ ਹਪੁਰ,ਪੀ ਏ ਗੁਰਪ੍ਰੀ ਤ ਸਿੰ ਘ ਖਾ ਲਸਾ ,ਮਹਿ ਕਦੀ ਪ ਸਿੰ ਘ ਜੋਧੇ
ਆਦਿ ਹਾ ਜਰ ਸਨ।
ਫੋਟੋ ਕੈਪਸ਼ਨ: ਦਸ਼ਮੇਸ਼ ਤਰਨਾ ਦਲ ਦੇ ਮੁੱਖੀ ਬਾ ਬਾ ਮੇਜਰ ਸਿੰ ਘ ਸੋਢੀ ਅਤੇ ਘੱਟ ਗਿ ਣਤੀ ਲੋਕ ਭਲਾ ਈ ਸੰਸਥਾ ਦੇ ਪ੍ਰਧਾ ਨ ਸ੍ਰ
ਸਤਨਾ ਮ ਸਿੰ ਘ ਗਿੱ ਲ ਵਿ ਚਾ ਰ ਚਰਚਾ ਕਰਦੇ ਹੋਏ।
Leave a Reply